ਲਗਾਤਾਰ ਪੈ ਰਹੇ ਮੀਂਹ ਨੇ ਸੁਨਿਆਰੇ ਦਾ ਕਰ 'ਤਾ ਨੁਕਸਾਨ, ਵਹਾ ਲੈ ਗਿਆ 2 ਕਰੋੜ ਦੇ ਗਹਿਣੇ | OneIndia Punjabi

2023-05-27 7

ਬੈਂਗਲੁਰੂ 'ਚ 2 ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਕਈ ਲੋਕਾਂ ਉਤੇ ਕਹਿਰ ਬਣਕੇ ਟੁੱਟਿਆ ਹੈ । ਇਸ ਬਰਸਾਤ ਕਾਰਨ ਇੱਕ ਜਿਊਲਰੀ ਦੀ ਦੁਕਾਨ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਕਰੀਬ 2 ਕਰੋੜ ਦਾ ਨੁਕਸਾਨ ਹੋ ਗਿਆ ਹੈ ।
.
Incessant rain caused damage to the goldsmith, jewelery worth 2 crores was washed away.
.
.
.
#punjabnews #banglorenews #heavyrain
~PR.182~